LOADING

Type to search

ਉੱਤਰ ਕੋਰੀਆ ਕਰੇਗਾ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ ਦੇ ‘ਸਮਝੌਤੇ’ ਦਾ ਸਨਮਾਨ : ਟਰੰਪ

ਉੱਤਰ ਕੋਰੀਆ ਕਰੇਗਾ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ ਦੇ ‘ਸਮਝੌਤੇ’ ਦਾ ਸਨਮਾਨ : ਟਰੰਪ

admin ਜੁਲਾਈ 10, 2018
Share

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਉਨ੍ਹਾਂ ਵਿਚਾਲੇ ਹੋਏ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ ਦੇ ਸਮਝੌਤੇ ਦਾ ਸਨਮਾਨ ਕਰਨਗੇ ਪਰ ਚੀਨ ਸਮਝੌਤੇ ‘ਚ ਅੜਿੱਕਾ ਪਾਉਣ ਦੀ ਕੋਸ਼ਿਸ਼ ਕਰ ਸਕਦਾ ਹੈ।
ਟਰੰਪ ਨੇ ਟਵੀਟ ਕੀਤਾ, ”ਮੈਨੂੰ ਯਕੀਨ ਹੈ ਕਿ ਕਿਮ ਜੋਂਗ ਉਨ ਸਾਡੇ ਵੱਲੋਂ ਦਸਤਖਤ ਕੀਤੇ ਸਮਝੌਤੇ ਦਾ ਸਨਮਾਨ ਕਰਨਗੇ। ਅਸੀਂ ਉੱਤਰ ਕੋਰੀਆ ਦੇ ਪ੍ਰਮਾਣੂ ਹਥਿਆਰਾਂ ਦੇ ਖਤਮ ਕਰਨ ‘ਤੇ ਸਹਿਮਤ ਹੋਏ ਸੀ।” ਉਨ੍ਹਾਂ ਕਿਹਾ ਕਿ ਦੂਜੇ ਪਾਸੇ ਚੀਨ ਇਸ ਸਮਝੌਤੇ ‘ਤੇ ਨਾਕਾਰਾਤਮਕ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਸਕਦਾ ਹੈ।

Leave a Comment

Your email address will not be published. Required fields are marked *