• Home
  • ਤਾਜਾ ਖ਼ਬਰਾਂ
  • ਪੀ. ਯੂ. ਦੇ ਵੀ. ਸੀ. ਵੱਲੋਂ ਤੀਜੇ ਦਿਨ ਵੀ ਵਿਭਾਗਾਂ ਦੀ ਚੈਕਿੰਗ
ਤਾਜਾ ਖ਼ਬਰਾਂ ਪੰਜਾਬ

ਪੀ. ਯੂ. ਦੇ ਵੀ. ਸੀ. ਵੱਲੋਂ ਤੀਜੇ ਦਿਨ ਵੀ ਵਿਭਾਗਾਂ ਦੀ ਚੈਕਿੰਗ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਪ੍ਰਬੰਧਕੀ ਕੰਮ-ਕਾਜ ਨੂੰ  ਸਚਾਰੂ ਬਣਾਉਣ ਤੇ ਅਕਾਦਮਿਕ ਪੱਧਰ ਨੂੰ ਹੋਰ ਮਿਆਰੀ ਬਣਾਉਣ ਹਿਤ ਅੱਜ ਤੀਜੇ ਦਿਨ ਵੱਖ-ਵੱਖ ਵਿਭਾਗਾਂ ਵਿਖੇ ਨਿੱਜੀ ਤੌਰ ’ਤੇ ਜਾ ਕੇ ਚੈਕਿੰਗ ਕੀਤੀ ਤੇ ਵਿਦਿਆਰਥੀਆਂ ਤੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਸੁਣੀਆਂ।  ®ਇਸ ਮੌਕੇ ਚਾਰ ਨੰਬਰ ਬਲਾਕ ਵਿਚ ਵਿਦਿਆਰਥੀਆਂ ਤੇ ਸਬੰਧਤ ਅਮਲੇ ਦੇ ਸੁਝਾਵਾਂ ਦੇ ਅਾਧਾਰ ’ਤੇ ਉਨ੍ਹਾਂ ਵੱਲੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਸੁਲਝਾਉਣ ਲਈ ਢੁਕਵੀਂ ਯੋਜਨਾ ਬਣਾਉਣ ਲਈ ਵੀ ਤੁਰੰਤ ਹੁਕਮ ਦਿੱਤੇ ਗਏ।

Related posts

ਭਾਰਤੀ ਦਲ ਦਾ ਝੰਡਾਬਰਦਾਰ ਹੋਵੇਗਾ ਨੀਰਜ ਚੋਪੜਾ

admin

ਡਾਰਕ ਸਕਿਨ ਲਈ ਵਧੀਆ ਹਨ ਇਹ ਫਾਊਂਡੇਸ਼ਨ ਸਟਿਕ

admin

ਕੈਨੇਡਾ ‘ਚ ਆਇਆ ਭਿਆਨਕ ਬਵੰਡਰ, ਘਰਾਂ ਨੂੰ ਪੁੱਜਾ ਨੁਕਸਾਨ

admin

Leave a Comment

Login

X

Register