ਖੇਡ ਖ਼ਬਰਾਂ

ਰਾਣਾ ਸੋਢੀ ਨੇ ਅੰਡਰ-12 ਬੇਸਬਾਲ ਟੀਮ ਨੂੰ ਕੀਤਾ ਰਵਾਨਾ

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਬੀ. ਐੱਫ. ਏ. ਏਸ਼ੀਆ ਕੱਪ ਵਿਚ ਹਿੱਸਾ ਲੈਣ ਜਾ ਰਹੀ ਭਾਰਤ ਦੀ ਅੰਡਰ-12 ਬੇਸਬਾਲ ਟੀਮ ਨੂੰ ਵੀਰਵਾਰ ਨੂੰ ਸ਼ੁਭਕਾਮਨਾਵਾਂ ਦੇ ਕੇ ਰਵਾਨਾ ਕੀਤਾ।
ਏਸ਼ੀਆ ਕੱਪ ਤਾਈਵਾਨ ਵਿਚ 13 ਤੋਂ 19 ਅਗਸਤ ਤਕ ਹੋ ਰਿਹਾ ਹੈ। ਏਸ਼ੀਆ ਕੱਪ ਵਿਚ ਪਹਿਲੇ ਤਿੰਨ ਸਥਾਨਾਂ ‘ਤੇ ਆਉਣ ਵਾਲੀਆਂ ਟੀਮਾਂ ਸਿੱਧੀਆਂ ਹੀ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਗੀਆਂ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਖੇਡ ਮੈਦਾਨ ਵਿਚ ਹੋਏ ਪ੍ਰੋਗਰਾਮ ਦੌਰਾਨ ਸੋਢੀ ਨੇ ਭਾਰਤੀ ਟੀਮ ਨੂੰ ਏਸ਼ੀਆ ਕੱਪ ਵਿਚ ਬਿਹਤਰੀਨ ਪ੍ਰਦਰਸ਼ਨ ਦੀ ਆਸ ਕਰਦਿਆਂ ਖਿਡਾਰੀਆਂ ਨੂੰ ਸੱਚੀ ਖੇਡ ਭਾਵਨਾ ਨਾਲ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਨ ਨੂੰ ਕਿਹਾ। ਇਸ ਮੌਕੇ ਟੀਮ ਦੇ ਮੈਨੇਜਰ ਮਨੋਜ ਕੋਹਲੀ ਵੀ ਮੌਜੂਦ ਸਨ।

Related posts

ਬ੍ਰਿਟਿਸ਼ ਓਪਨ ਜਿੱਤ ਫਰਾਂਸਿਸਕੋ ਨੇ ਇਟਲੀ ਦਾ ਨਾਂ ਕੀਤਾ ਰੋਸ਼ਨ

admin

ਪਾਬੰਦੀਸ਼ੁਦਾ ਸ਼ਤਰੰਜ ਖਿਡਾਰੀ ਮੰਗਣਗੇ ਮੁਆਵਜ਼ਾ

admin

ਆਪਣੇ ਹੀ ਖਿਡਾਰੀਆਂ ਦੀ ਵਜ੍ਹਾ ਨਾਲ ਮੁਸ਼ਕਿਲ ‘ਚ ਫੱਸੇ ਵਿਰਾਟ ਕੋਹਲੀ, ਗੁਆ ਸਕਦੇ ਹਨ ਟੈਸਟ ਸੀਰੀਜ਼

admin

Leave a Comment

Login

X

Register