ਖੇਡ ਖ਼ਬਰਾਂ

Ind vs Eng : ਲਾਰਡਸ ਟੈਸਟ, ਪਹਿਲੇ ਦਿਨ ਦੀ ਖੇਡ ਮੀਂਹ ‘ਚ ਭਿੱਜੀ

ਲਗਾਤਾਰ ਮੀਂਹ ਕਾਰਨ ਭਾਰਤ ਤੇ ਇੰਗਲੈਂਡ ਵਿਚਾਲੇ ਦੂਜੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਅੱਜ ਇੱਥੇ ਲਾਰਡਸ ਵਿਚ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ। ਸਥਾਨਕ ਸਮੇਂ ਅਨਸਾਰ 4 ਵੱਜ ਕੇ 50 ਮਿੰਟ ‘ਤੇ ਇਕ ਵੀ ਗੇਂਦ ਸੁੱਟੇ ਬਿਨਾਂ ਦਿਨ ਦੀ ਖੇਡ ਰੱਦ ਕਰ ਦਿੱਤੀ ਗਈ।
ਮੈਚ ਅਧਿਕਾਰੀਆਂ ਨੇ ਨਿਰਧਾਰਤ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਹੀ ਲੰਚ ਬ੍ਰੇਕ ਲੈਣ ਦਾ ਫੈਸਲਾ ਕੀਤਾ। ਲੰਚ ਤੋਂ ਬਾਅਦ ਵੀ ਲਗਾਤਾਰ ਮੀਂਹ ਪੈਂਦਾ ਰਿਹਾ, ਜਿਸ ਕਾਰਨ ਖੇਡ ਸ਼ੁਰੂ ਨਹੀਂ ਹੋ ਸਕੀ। ਅੰਤ ਚਾਹ ਦੀ ਬ੍ਰੇਕ ਦੇ 45 ਮਿੰਟ ਬਾਅਦ ਅੰਪਾਇਰਾਂ ਨੇ ਹਾਲਾਤ ਦਾ ਦੋ ਵਾਰ ਜਾਇਜ਼ਾ ਲੈਣ ਤੋਂ ਬਾਅਦ  ਐਲਾਨ ਕੀਤਾ ਕਿ ਅੱਜ ਖੇਡ ਸੰਭਵ ਨਹੀਂ ਹੋ ਸਕੇਗੀ। ਅੱਜ ਬਰਬਾਦ ਹੋਏ ਸਮੇਂ ਦੀ ਭਰਪਾਈ ਲਈ ਅਗਲੇ ਚਾਰ ਦਿਨਾਂ ਵਿਚ ਹਰ ਦਿਨ 96 ਓਵਰਾਂ ਦੀ ਖੇਡ ਹੋਵੇਗੀ।
ਇਸ ਹਫਤੇ ਤੇ ਸੋਮਵਾਰ ਨੂੰ ਵੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਕਾਰਨ ਮੈਚ ਦੌਰਾਨ ਮੀਂਹ ਕਾਰਨ ਨਿਯਮਤ ਬ੍ਰੇਕ ਦੇਖਣ ਨੂੰ ਮਿਲ ਸਕਦੀ ਹੈ।ਲਗਾਤਾਰ ਮੀਂਹ ਕਾਰਨ ਭਾਰਤ ਤੇ ਇੰਗਲੈਂਡ ਵਿਚਾਲੇ ਦੂਜੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਅੱਜ ਇੱਥੇ ਲਾਰਡਸ ਵਿਚ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ। ਸਥਾਨਕ ਸਮੇਂ ਅਨਸਾਰ 4 ਵੱਜ ਕੇ 50 ਮਿੰਟ ‘ਤੇ ਇਕ ਵੀ ਗੇਂਦ ਸੁੱਟੇ ਬਿਨਾਂ ਦਿਨ ਦੀ ਖੇਡ ਰੱਦ ਕਰ ਦਿੱਤੀ ਗਈ।
ਮੈਚ ਅਧਿਕਾਰੀਆਂ ਨੇ ਨਿਰਧਾਰਤ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਹੀ ਲੰਚ ਬ੍ਰੇਕ ਲੈਣ ਦਾ ਫੈਸਲਾ ਕੀਤਾ। ਲੰਚ ਤੋਂ ਬਾਅਦ ਵੀ ਲਗਾਤਾਰ ਮੀਂਹ ਪੈਂਦਾ ਰਿਹਾ, ਜਿਸ ਕਾਰਨ ਖੇਡ ਸ਼ੁਰੂ ਨਹੀਂ ਹੋ ਸਕੀ। ਅੰਤ ਚਾਹ ਦੀ ਬ੍ਰੇਕ ਦੇ 45 ਮਿੰਟ ਬਾਅਦ ਅੰਪਾਇਰਾਂ ਨੇ ਹਾਲਾਤ ਦਾ ਦੋ ਵਾਰ ਜਾਇਜ਼ਾ ਲੈਣ ਤੋਂ ਬਾਅਦ  ਐਲਾਨ ਕੀਤਾ ਕਿ ਅੱਜ ਖੇਡ ਸੰਭਵ ਨਹੀਂ ਹੋ ਸਕੇਗੀ। ਅੱਜ ਬਰਬਾਦ ਹੋਏ ਸਮੇਂ ਦੀ ਭਰਪਾਈ ਲਈ ਅਗਲੇ ਚਾਰ ਦਿਨਾਂ ਵਿਚ ਹਰ ਦਿਨ 96 ਓਵਰਾਂ ਦੀ ਖੇਡ ਹੋਵੇਗੀ।
ਇਸ ਹਫਤੇ ਤੇ ਸੋਮਵਾਰ ਨੂੰ ਵੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਕਾਰਨ ਮੈਚ ਦੌਰਾਨ ਮੀਂਹ ਕਾਰਨ ਨਿਯਮਤ ਬ੍ਰੇਕ ਦੇਖਣ ਨੂੰ ਮਿਲ ਸਕਦੀ ਹੈ।

Related posts

ਪਟਿਆਲਾ ਦਾ ਸੰਗਮਪ੍ਰੀਤ ਏਸ਼ੀਆਡ ‘ਚ ਦਿਖਾਵੇਗਾ ਆਪਣੀ ਤੀਰਅੰਦਾਜ਼ੀ ਦੇ ਜੌਹਰ

admin

ਦੱਖਣੀ ਅਫਰੀਕਾ-ਏ ‘ਤੇ ਪਾਰੀ ਨਾਲ ਜਿੱਤ ਦੇ ਨੇੜੇ ਭਾਰਤ-ਏ

admin

ਕਿਤੇ ਕੋਹਲੀ ਲਈ ਮੁਸੀਬਤ ਹੀ ਨਾ ਖੜੀ ਕਰ ਦੇਵੇ ਟੀਮ ਦਾ ‘ਗੱਬਰ’

admin

Leave a Comment

Login

X

Register