LOADING

Type to search

PM ਮੋਦੀ ਦੇ ਨੋਇਡਾ ਦੌਰੇ ਤੋਂ ਪਹਿਲਾਂ ਲੱਗਾ ਭਾਰੀ ਜ਼ਾਮ

ਤਾਜਾ ਖ਼ਬਰਾਂ ਭਾਰਤ

PM ਮੋਦੀ ਦੇ ਨੋਇਡਾ ਦੌਰੇ ਤੋਂ ਪਹਿਲਾਂ ਲੱਗਾ ਭਾਰੀ ਜ਼ਾਮ

admin ਜੁਲਾਈ 9, 2018
Share

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਪੱਛਮੀ ਉਤਰ ਪ੍ਰਦੇਸ਼ ਦੇ ਨੋਇਡਾ ‘ਚ ਰਹਿਣਗੇ। ਇੱਥੇ ਉਹ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ-ਏ-ਇਨ ਨਾਲ ਸੈਮਸੰਗ ਦੀ ਮੋਬਾਇਲ ਫੈਕਟਰੀ ਦਾ ਉਦਘਾਟਨ ਕਰਨਗੇ। ਇਸ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਮੋਬਾਇਲ ਫੈਕਟਰੀ ਦੱਸਿਆ ਜਾ ਰਿਹਾ ਹੈ। ਪੀ.ਐੱਮ ਅੱਜ ਨੋਇਡਾ ‘ਚ ਹਨ, ਇਸ ਦੇ ਲਈ ਯੂ.ਪੀ ਪੁਲਸ ਨੇ ਟ੍ਰੈਫਿਕ ਅਡਵਾਇਜ਼ਰੀ ਜਾਰੀ ਕੀਤੀ ਹੈ। ਦੌਰੇ ਤੋਂ ਪਹਿਲਾਂ ਹੀ ਡੀ.ਐੱਨ.ਡੀ ਟੋਲ ਤੋਂ ਲੈ ਕੇ ਸੈਕਟਰ 14ਏ ਤੱਕ ਭਾਰੀ ਜ਼ਾਮ ਲੱਗਾ ਹੈ, ਇੱਥੇ ‘ਤੇ ਕਰੀਬ ਇਕ ਘੰਟੇ ਤੋਂ ਜ਼ਾਮ ਲੱਗਾ ਹੋਇਆ ਹੈ।
ਪੀ.ਐੱਮ ਦੇ ਦੌਰੇ ਕਾਰਨ ਦੁਪਹਿਰ 4 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਕਈ ਟ੍ਰੈਫਿਰ ਰੂਟ ‘ਚ ਬਦਲਾਅ ਕੀਤਾ ਗਿਆ ਹੈ।

Leave a Comment

Your email address will not be published. Required fields are marked *